ਸੁਪ੍ਰਸਿੱਧ ਫਿਲਮ-ਸਟਾਰ ਆਮਿਰ ਖਾਨ ਨੇ ਆਪਣੇ ਹਰਮਨ ਪਿਆਰੇ ਟੀ.ਵੀ ਸ਼ੋਅ ' ਸੱਤਆਮੇਵ ਜਯਤੇ 'ਦਾ ਇੱਕ ਐਪੀਸੋਡ ਕੰਨਿਆ-ਭਰੂਣ ਹੱਤਿਆ ਨੂੰ ਰੋਕਣ ਲਈ ਕੀਤਾ,ਜਿਸ ਵਿੱਚ ਮੈਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ
Dr gurmindersidhu
http://www.youtube.com/watch?v=gzSdkFTqK-I&feature=youtu.be
ਸੁਪ੍ਰਸਿੱਧ ਫਿਲਮ-ਸਟਾਰ ਆਮਿਰ ਖਾਨ ਨੇ ਆਪਣੇ ਹਰਮਨ ਪਿਆਰੇ ਟੀ.ਵੀ ਸ਼ੋਅ ' ਸੱਤਆਮੇਵ ਜਯਤੇ 'ਦਾ ਇੱਕ ਐਪੀਸੋਡ ਕੰਨਿਆ-ਭਰੂਣ ਹੱਤਿਆ ਨੂੰ ਰੋਕਣ ਲਈ ਕੀਤਾ,ਜਿਸ ਵਿੱਚ ਮੈਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਮਿਲਿਆ ..ਪਹਿਲਾਂ ਉਸ ਬੱਚੀ ਸੁਖਮੀਨ (ਜਿਹੜੀ 'ਨਾ !ਮੰਮੀ ਨਾ 'ਨੂੰ ਪੜ੍ਹ ਕੇ ਮੌਤ ਦੇ ਮੂੰਹ ਵਿੱਚੋਂ ਬਚ ਕੇ ਆਈਆਂ ਬੱਚੀਆਂ ਵਿੱਚੋਂ ਸਭ ਤੋਂ ਪਹਿਲੀ ਹੈ),ਤੇ ਉਹਦੇ ਮੰਮੀ-ਪਾਪਾ ਨੂੰ ਲੋਕਾਂ ਦੇ ਰੂ-ਬਰੂ ਕੀਤਾ ਗਿਆ ,ਸੁਖਮੀਨ ਹੁਣ ਵੱਡੀ ਹੋ ਕੇ ਬੜੀਆਂ ਮੱਲਾਂ ਮਾਰ ਰਹੀ ਹੈ ,ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਰਹੀ ਹੈ, ਤੇ ਆਪਣੀ ਮਿਸਾਲ ਦੇ ਕੇ ਲੋਕਾਂ ਨੂੰ ਇਹ ਪਾਪ ਕਰਨ ਤੋਂ ਵਰਜ ਰਹੀ ਹੈ ..
No comments:
Post a Comment