ਖਮਾਣੋ ਸਿਵਲ ਹਸਪਤਾਲ/ਇਲਾਕੇ ਵਿੱਚ ਕੰਨਿਆ-ਭਰੂਣ ਹੱਤਿਆ ਰੋਕਣ ਵਾਸਤੇ ਪੀ. ਐਨ .ਡੀ. ਟੀ. ਐਕਟ ਨੂੰ ਲਾਗੂ ਕਰਨ ਲਈ ਯਤਨਸ਼ੀਲ ਐਪਰੋਪਰੀਏਟ ਅਥੌਰਿਟੀ ਡਾ: ਬਲਦੇਵ ਸਿੰਘ ਖਹਿਰਾ ਧੀਆਂ ਨੂੰ ਬਚਾਉਣ ਲਈ ਕੀਤੇ ਗਏ ਪੁਸਤਕ 'ਨਾ !ਮੰਮੀ ਨਾ 'ਦੇ ਲੋਕ-ਅਰਪਣ ਸਮਾਗਮ ਦੇ ਅੰਤ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਅਤੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ
No comments:
Post a Comment