ਇਸ ਕਿਤਾਬ ਨੂੰ ਲੋਕ-ਅਰਪਣ ਕਰਨ ਦਾ ਪਹਿਲਾ ਸ਼ਗਨ ਡਾ: ਬਲਦੇਵ ਸਿੰਘ ਵਲੋਂ:
ਮੇਰੇ ਜੀਵਨ-ਸਾਥੀ ਡਾ: ਬਲਦੇਵ ਸਿੰਘ ਖਹਿਰਾ,ਜਿਹਨਾਂ ਨੇ1988 ਵਿੱਚ ਇਸ ਸਮਾਜਿਕ ਬੁਰਾਈ/ਇਸ ਅਣਮਨੁੱਖੀ ਵਤੀਰੇ ਦੀ ਕਨਸੋਅ ਮਿਲਦਿਆਂ ਹੀ ਇਸਨੂੰ ਖਤਮ ਕਰਨ ਲਈ ਮੈਨੂੰ ਲਿਖਣ ਦੀ ਪ੍ਰੇਰਨਾ ਦਿੱਤੀ,ਤੇ ਫਿਰ ਇਸ ਮੁਹਿੰਮ ਵਿੱਚ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਤੁਰੇ..ਕਿ ਅਸੀਂ ਦੋਵੇਂ ਹੁਣ ਤੱਕ ਹੋਰ ਸਾਥੀਆਂ ਨਾਲ ਮਿਲ ਕੇ ਕੁਝ ਨਾ ਕੁਝ ਕਰ ਸਕੇ ਹਾਂ,ਭਾਵੇਂ ਗਿਣਤੀ ਦੀਆਂ ਹੀ ਸਹੀ,ਪਰ ਕੁਝ ਬੱਚੀਆਂ ਬਚਾ ਸਕੇ ਹਾਂ, ਲੋਕਾਂ ਨੂੰ ਧੀਆਂ ਦੀ ਕਦਰ ਕਰਨ ਲਈ ਪਰੇਰ ਸਕੇ ਹਾਂ,ਤੇ ਅਜੇ ਵੀ ਆਪਣੀ ਸਮਰੱਥਾ ਅਨੁਸਾਰ ਗਤੀਸ਼ੀਲ ਹਾਂ:
ਇਸ ਕਿਤਾਬ ਨੂੰ ਲੋਕ-ਅਰਪਣ ਕਰਨ ਦਾ ਪਹਿਲਾ ਸ਼ਗਨ ਡਾ: ਬਲਦੇਵ ਸਿੰਘ ਵਲੋਂ:
No comments:
Post a Comment